Crazy Habibi Vs Decent Munda Song Hindi Lyrics
This song sung by Guru Randhawa And composed by Sachin - Jigar And Written By Guru Randhawa
Crazy Habibi Vs Decent Munda Song Hindi Lyrics
حبيبي
(حبيبي)
(حبيبي)
(حبيبي)
ਸਾਰੀ-ਸਾਰੀ ਰਾਤ ਕਰਦੀਆਂ party ਆ
ਰਾਤ ਕਰਦੀਆਂ party
ਸਾਰੀ-ਸਾਰੀ ਰਾਤ ਕਰਦੀਆਂ party ਆ
(ਕਰਦੀਆਂ party ਆ)
ਸਾਰੀ-ਸਾਰੀ ਰਾਤ ਕਰਦੀਆਂ party ਆ
ਲੱਗਦੀਆਂ ਕੁੜੀਆਂ ਵੇ hottie
Naughty, ਸਾਰੀ ਰਾਤ ਕਰਦੀਆਂ party ਆ
ਲੱਗਦੀਆਂ ਕੁੜੀਆਂ ਵੇ hot-
ਨਾਲੇ-ਨਾਲੇ ਮੁੰਡਿਆਂ ਦੇ ਤੋੜਦੀ ਆ ਦਿਲ
Decent ਮੁੰਡਿਆਂ ਦੇ ਤੋੜਦੀ ਆ ਦਿਲ
Baby girl, ਲੱਖਾਂ 'ਚ ਬਣਾਉਂਦੀ baby bill
Baby girl, ਲੱਖਾਂ 'ਚ ਬਣਾਉਂਦੀ baby bill
حبيبي
ਮੇਰੀ ਜਾਨੀਆ, ਜਾਨੀਆ, ਜਾਨ ਕਢ ਕੇ ਗਈ
حبيبي
ਮੇਰੀ crazy'ਆ, ਦੇਸੀਆ, ਮੈਂਨੂੰ ਲੁੱਟ ਕੇ ਗਈ
حبيبي
ਮੇਰੀ ਜਾਨੀਆ, ਜਾਨੀਆ, ਜਾਨ ਕਢ ਕੇ ਗਈ
حبيبي
ਮੇਰੀ crazy'ਆ, ਦੇਸੀਆ, ਮੈਂਨੂੰ ਛੱਡ ਕੇ ਗਈ
(حبيبي)
(حبيبي)
أعشقك بجنون حبيبي أنا لك قولو يقول
طب أنا مجروح حبيبي أنا لك قولو يقول
Oh, my sexy حبيبي, I'm so crazy for you (crazy-)
طب أنا مجروح حبيبي أنا لك قولو يقول
सोने जैसे बाल baby के
लोहे जैसा baby का है दिल
देसी जैसे ਦਾਲ-ਮੱਖਣੀ (ਦਾਲ-ਮੱਖਣੀ)
Beauty ਗੋਰਿਆਂ ਨੂੰ ਕਰਦੀ ਆ kill
सोने जैसे बाल baby के
लोहे जैसा baby का है दिल
देसी जैसे ਦਾਲ-ਮੱਖਣੀ
Beauty ਗੋਰਿਆਂ ਨੂੰ ਕਰਦੀ ਆ kill
حبيبي
ਮੇਰੀ ਜਾਨੀਆਂ
حبيبي
ਮੇਰੀ baby'ਆ
Decent ਮੁੰਡਿਆਂ ਦੇ ਤੋੜਦੀ ਆ ਦਿਲ
Baby girl, ਲੱਖਾਂ 'ਚ ਬਣਾਉਂਦੀ baby bill
Decent ਮੁੰਡਿਆਂ ਦੇ ਤੋੜਦੀ ਆ ਦਿਲ
Baby girl, ਲੱਖਾਂ 'ਚ ਬਣਾਉਂਦੀ baby bill
حبيبي
ਮੇਰੀ ਜਾਨੀਆ, ਜਾਨੀਆ, ਜਾਨ ਕਢ ਕੇ ਗਈ
حبيبي
ਮੇਰੀ crazy'ਆ, ਦੇਸੀਆ, ਮੈਂਨੂੰ ਲੁੱਟ ਕੇ ਗਈ
حبيبي
ਮੇਰੀ ਜਾਨੀਆ, ਜਾਨੀਆ, ਜਾਨ ਕਢ ਕੇ ਗਈ
حبيبي
ਮੇਰੀ crazy'ਆ, ਦੇਸੀਆ, ਮੈਂਨੂੰ ਛੱਡ ਕੇ ਗਈ
(حبيبي)
(حبيبي)
أعشقك بجنون حبيبي أنا لك قولو يقول
طب أنا مجروح حبيبي أنا لك قولو يقول
Oh, my sexy حبيبي, I'm so crazy for you (crazy-)
طب أنا مجروح حبيبي أنا لك قولو يقول
0 Comments